Salman Khalchi

ਅੱਖਰ ਚਾਰ, ਲੇਖਕ ਕਹਾਂਵਦਾ। ਹਉਮੈ ਭਾਰੀ, ਕੌਣ ਸਮਝਾਵਦਾ।
ਇਹ ਸਭ ਜੋ ਤੂੰ ਲਿਖਦਾ ਰਹਿੰਦਾ । ਅੱਖਰਾਂ ਪਿੱਛੇ ਲੁਕਿਆ ਚਿਹਰਾ, ਅੱਖ ਤੇਰੀ ਨੂੰ ਦਿਖਦਾ ਰਹਿੰਦਾ । ਫ਼ਰੀਦ ਪੜੇ ਜਾਂ ਕੋਈ ਜੋਤ ਰੁਹਾਨੀ , ਸਲਮਾਨ ਕਿੱਥੋ ਸਭ ਸਿੱਖਦਾ ਰਹਿੰਦਾ । ਇਹ ਸਭ ਜੋ ਤੂੰ ਲਿਖਦਾ ਰਹਿੰਦਾ ।

Read and follow Salman Khalchi on Writory