Salman Khalchi
ਅੱਖਰ ਚਾਰ, ਲੇਖਕ ਕਹਾਂਵਦਾ। ਹਉਮੈ ਭਾਰੀ, ਕੌਣ ਸਮਝਾਵਦਾ।
India. Writorian since August 2026.
Contests
- Poetry: Aug 2026 (1), Sep 2026 (1). 2 pieces across 2 rounds.
Certificates
- Certificate of Participation, Writory International Poetry Contest, August 2026, August 2026, ID SALMANKHALCHI1642. Verify
Selected work
About
ਇਹ ਸਭ ਜੋ ਤੂੰ ਲਿਖਦਾ ਰਹਿੰਦਾ ।
ਅੱਖਰਾਂ ਪਿੱਛੇ ਲੁਕਿਆ ਚਿਹਰਾ,
ਅੱਖ ਤੇਰੀ ਨੂੰ ਦਿਖਦਾ ਰਹਿੰਦਾ ।
ਫ਼ਰੀਦ ਪੜੇ ਜਾਂ ਕੋਈ ਜੋਤ ਰੁਹਾਨੀ ,
ਸਲਮਾਨ ਕਿੱਥੋ ਸਭ ਸਿੱਖਦਾ ਰਹਿੰਦਾ ।
ਇਹ ਸਭ ਜੋ ਤੂੰ ਲਿਖਦਾ ਰਹਿੰਦਾ ।
Elsewhere
Unheard Voices page, @whatsalmanwrites, Facebook
All writer portfolios · https://writoryofficial.com/writer/salman-khalchi